ਬਾਰਕੋਡ ਵਿੱਚ ਸਟੋਰ ਕੀਤੀ ਜਾਣਕਾਰੀ ਨੂੰ ਪੜ੍ਹੋ ਜਾਂ ਡਿਵਾਈਸਾਂ ਵਿਚਕਾਰ ਪਤਾ, ਸੰਪਰਕ ਜਾਂ ਟੈਕਸਟ ਸਾਂਝਾ ਕਰਨ ਲਈ QR-ਕੋਡ ਬਣਾਓ।

ਕਿਤਾਬ, ਉਤਪਾਦ ਜਾਂ ਵੈੱਬ ਸਰਚਾਂ Google ਸਰਵਰ ਉੱਤੇ ਜਾਂਦੀਆਂ ਹਨ (ਇਹ ਮੂਲ ਦੇਸ਼ ਦੇ ਵਿਕਲਪ ਤੇ ਨਿਰਭਰ ਕਰਦਾ ਹੈ), ਹਾਲਾਂਕਿ ਇੱਕ ਕਸਟਮ ਸਰਚ ਬਟਨ settings ਵਿੱਚ ਬਣਾਇਆ ਜਾ ਸਕਦਾ ਹੈ ਜਿਵੇਂ ਕਿ ` duckduckgo.com/?q=%s` or `wikibooks.org/w/index.php?search=%s`

ਹੇਠਾਂ ਦਿੱਤੀਆਂ ਬਾਰਕੋਡ ਕਿਸਮਾਂ ਦਾ ਸਮਰਥਨ ਕਰਦਾ ਹੈ:
